Songs Lyrics
A Punjabi Song Lyrics Of Sada Rab Janda ha
ਸੋਣੇ ਦੀ ਇੰਟ ਮਾਹੀਆ….ਰੱਬ ਤੈਨੂੰ ਕਲਮ ਦਿੱਤੀ ਐਡੀ ਜ਼ੁਲਮ ਨਾ ਲਿੱਖ ਮਾਹੀਆ… ਤੈਨੂੰ ਖ਼ਬਰ ਨਾ ਕੋਈ ਜਿਹਡ਼ੀ ਸਾਡੇ ਨਾਲ ਹੋਈ…ਜਿਵੇ ਉਜਡ਼ੇ ਆ ਅਸੀ ਉਵੇ ਉਜਡ਼ੇ ਨਾ ਕੋਈ….ਕਿਦਾ ਕਰੀਦਾ ਗੁਜ਼ਾਰਾ…ਕਿਦਾ ਕਰੀਦਾ ਗੁਜ਼ਾਰਾ…ਸਾਡਾ ਰੱਬ ਜਾਣਦੈ….ਸਾਨੂੰ ਕਿਨਾ ਤੂੰ ਪਿਆਰਾ…ਸਾਡਾ ਰੱਬ ਜਾਣਦੈ….
HTML Code for Face Book,Orkut, Myspace, Hi5, Tagged, Friendster