Archive for May, 2009
A Punjabi Sikh Testimonials
ਦੋ ਹਿੰਦੂ ਦੋਸਤ ਆਪਸ ਵਿੱਚ ਗੱਲ ਕਰ ਰਹੇ ਸੀ……
ਪਹਿਲਾ :-ਸਿੱਖਾ ਦੇ ਬਾਰਾਂ ਵੱਜਨ ਦਾ ਕੀ ਮਤਲਬ ਹੈ…
ਦੂਜਾ:- ਮੁਗਲਾਂ ਸਮੇਂ ਜਦੋ ਸਾਡੀਆਂ ਧੀਆਂ ਭੈਣਾਂ ਨੂੰ ਮੁਗਲ ਚੁੱਕ ਕੇ ਲੈ ਜਾਂਦੇ ਸੀ….ਅਸੀ ਸਿਖਾਂ ਕੋਲ ਜਾ ਕੇ ਬੇਨਤੀ ਕਰਦੇ ਸੀ ਕਿ ਸਾਡੀਆਂ ਧੀਆਂ ਭੈਣਾਂ ਨੂੰ ਬਚਾਓ…….ਤਾਂ ਉਹ ਰਾਤੀ ਬਾਰਾਂ ਵਜੇ ਮੁਗਲਾਂ ਤੇ ਹਮਲਾ ਕਰਕੇ ਸਾਡੀਆਂ ਧੀਆਂ ਭੈਣਾਂ ਨੂੰ ਛੁਡਾਦੇ ਸਨ…ਤੇ ਫਿਰ ਸਾਡੇ ਘਰ ਰੋਟੀ ਪਕਦੀ ਸੀ….ਅਸੀ ਸਿੱਖਾ ਤੱਕ ਅਪਣੀ ਗੱਲ ਪਹੁਚਾਉਣ ਲਈ ਇੱਕ code ਰਖਿੱਆ ਸੀ…..12ਵੱਜ ਗਏ…ਜੇ ਅੱਜ ਕੋਈ ਕਿਸੇ ਸਿੱਖ ਨੂੰ 12 ਵੱਜ ਗਏ ਕਹਿੰਦਾ ਹੈ….ਤਾਂ ਇਸ ਦਾ ਮਤਲਬ ਹੈ ਕਿ ਉਸ ਦੀ ਧੀ ਭੈਣ ਕੋਈ ਚੁੱਕ ਕੇ ਲੈ ਗਿਆ ਹੈ…..ਏਸ ਲਈ ਇਹ ਕਹਿ ਕੇ ਆਪਣੀ ਬੇਸਤੀ ਨਾ ਕਰਾਇਆ ਕਰੋ…….ਸਮਝੇ……..
ਹੁਣ ਕਹਿਣ ਤੋ ਪਹਿਲਾ ਸੋਚ ਲਿਆ ਕਰੋ ਕਿ ਕੀ ਕਹਿ ਰਹੇ ਹਾਂ……