Archive for May, 2009
Punjabi Pride And Honour Testimonial ON (Annakh)
ਬੰਦਾ ਬੁਜ਼ਦਿਲ ਅਣਖ ਬਗੈਰ ਹੁੰਦਾ, ਅਣਖਾਂ ਨਾਲ ਹੀ ਮਿੱਤਰੋ ਤੜੀ ਹੁੰਦੀ ।
ਅਣਖਾਂ ਵਾਲੇ ਨਾਂ ਡਰਨ ਮੁਸੀਬਤਾਂ ਤੋਂ, ਹੱਥ ਯੋਧਿਆਂ ਦੇ ਹੱਥਕੜੀ ਹੁੰਦੀ ।
ਅਣਖਾਂ ਬਾਜ ਨਾਂ ਬਦਲੇ ਲਏ ਜਾਂਦੇ, ਬਾਜੋਂ ਅਣਖ ਦੇ ਮੁੱਛ ਨਾਂ ਖੜੀ ਹੁੰਦੀ ।
ਸਰਾਓਾ ਉਏ ਅਣਖ ਅਣਖੀਲਿਆਂ ਦੀ, ਸਦਾ ਸ਼ਾਇਰਾਂ ਦੀ ਫਾਈਲ ਤੇ ਚੜੀ ਹੁਂਦੀ ॥
ਬੁਰਆ****ਾਾਾਾਾ****ਾਾਹਹਹਹਹ…. 